ਅਮਰੀਕੀ ਸੈਨੇਟਰ ਵੱਲੋਂ ਧਾਰਮਿਕ ਘੱਟ ਗਿਣਤੀ ਖਿਲਾਫ ਪਾਕਿਸਤਾਨ ਦੀ ਭੇਦਭਾਵ ਵਾਲੀ ਪਾਲਸੀ ‘ਤੇ ਚਿੰਤਾ ਪ੍ਰਗਟ
ਗੁਰਦਾਸਪੁਰ, 28 ਨਵੰਬਰ (ਪੰਜਾਬ ਮੇਲ)- ਇਕ ਪ੍ਰਮੁੱਖ ਅਮਰੀਕੀ ਸੈਨੇਟਰ ਨੇ ਪਾਕਿਸਤਾਨ ਵਿਚ ਧਾਰਮਿਕ ਆਜ਼ਾਦੀ ਦੇ ਲਗਾਤਾਰ ਘਾਣ ਅਤੇ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਸਰਕਾਰ ਦੀਆਂ ਵਿਤਕਰੇ ਵਾਲੀਆਂ ਨੀਤੀਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਪਾਕਿਸਤਾਨ ਨੂੰ ਆਪਣੇ ਵਿਤਕਰੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਦੀ ਚੋਟੀ ਦੀ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਜਾਰੀ ਇੱਕ ਰਿਪੋਰਟ ਦੇ ਅਨੁਸਾਰ ਧਾਰਮਿਕ ਘੱਟ ਗਿਣਤੀਆਂ […]