ਹਾਈਕੋਰਟ ਵੱਲੋਂ ‘ਆਪ’ ਦੇ 12 ਆਗੂਆਂ ‘ਤੇ ਹੋਈਆਂ ਐੱਫ.ਆਈ.ਆਰਜ਼ ਕੀਤੀਆਂ ਰੱਦ!
ਚੰਡੀਗੜ੍ਹ, 1 ਦਸੰਬਰ (ਪੰਜਾਬ ਮੇਲ)- ਪੰਜਾਬ ਹਰਿਆਣਾ ਹਾਈਕੋਰਟ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਪਾਲ ਚੀਮਾ, ਪੰਜਾਬ ਆਪ ਪ੍ਰਧਾਨ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਬਲਜਿੰਦਰ ਕੌਰ, ਜੈ ਸਿੰਘ ਰੋੜੀ ਅਤੇ ਆਮ ਪਾਰਟੀ ਦੇ ਲਗਭਗ ਕਈ ਹੋਰ ਆਗੂਆਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ 2020 ਅਤੇ 2021 ‘ਚ ਚੰਡੀਗੜ੍ਹ ਵਿਚ ਇਨ੍ਹਾਂ ਆਗੂਆਂ ਖਿਲਾਫ਼ ਪੰਜਾਬ […]