ਮਾਮਲਾ ਕਾਲਾਝਾੜ ਟੋਲ ਪਲਾਜ਼ਾ ਤੇ ਵਿੱਤ ਮੰਤਰੀ ਦੀ ਗੱਡੀ ‘ਤੇ ਗੱਡੀ ਰੋਕਣ ਵਾਲਾ ਬੂਮ ਡਿੱਗਣ ਦਾ —-
ਜਦੋਂ ਟੋਲ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਕਾਫਲੇ ਦੀਆਂ ਵੱਜੀਆਂ ਬਰੇਕਾਂ… ਸਾਰੇ ਟੋਲ ਮੁਲਾਜ਼ਿਮ ਬਿਠਾਏ ਕਾਲਾ ਝਾੜ ਪੁਲਿਸ ਚੌਂਕੀ; ਦੋ ਘੰਟੇ ਟੋਲ ਰਿਹਾ ਫ੍ਰੀ ਭਵਾਨੀਗੜ੍ਹ, 16 ਮਾਰਚ (ਦਲਜੀਤ ਕੌਰ/ਪੰਜਾਬ ਮੇਲ)- ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜਾ ਜੋ ਕਿ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 7 ‘ਤੇ ਸਥਿਤ ਹੈ, ਇਹ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਬੀਤੇ ਕੱਲ ਦੇਰ […]