ਚੀਨ ਵੱਲੋਂ ਅਮਰੀਕੀ ਤੇ ਏਸ਼ੀਆ ਆਧਾਰਿਤ ਸੰਸਥਾਵਾਂ ‘ਤੇ ਪਾਬੰਦੀ
ਪੇਈਚਿੰਗ, 8 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਅਮਰੀਕੀ ਪ੍ਰਤੀਨਿਧ ਸਭਾ ਦੇ ਸਪੀਕਰ ਕੇਵਿਨ ਮੈਕਾਰਥੀ ਤੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਵਿਚਾਲੇ ਇਸ ਹਫ਼ਤੇ ਹੋਈ ਅਹਿਮ ਮੀਟਿੰਗ ਦੇ ਵਿਰੋਧ ਵਿਚ ‘ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ’ ਅਤੇ ਹੋਰ ਅਮਰੀਕੀ ਤੇ ਏਸ਼ੀਆ ਆਧਾਰਿਤ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ […]