ਦਿੱਲੀ ਏਅਰਪੋਰਟ ‘ਤੇ ਜਾਣ ਵਾਲੇ ਯਾਤਰੀਆਂ ਲਈ ਪੀ.ਆਰ.ਟੀ.ਸੀ. ਦੀਆਂ 6 ਨਵੀਂਆਂ ਵੋਲਵੋ ਬੱਸਾਂ ਸ਼ੁਰੂ
ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਦਿੱਲੀ ਏਅਰਪੋਰਟ ‘ਤੇ ਜਾਣ ਵਾਲੇ ਯਾਤਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਪ੍ਰਵਾਸੀ ਘੱਟ ਕਿਰਾਏ ਉੱਤੇ ਵੋਲਵੋ ਬੱਸ ਦਾ ਫਾਇਦਾ ਲੈ ਸਕਣਗੇ। ਪੀ.ਆਰ.ਟੀ.ਸੀ. ‘ਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਫ਼ਰ ਲਈ 6 ਬੱਸਾਂ ਹੋਰ ਸ਼ਾਮਿਲ ਕੀਤੀਆਂ ਗਈਆਂ ਹਨ। ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਪੀ.ਆਰ.ਟੀ.ਸੀ. […]