ਭਾਰਤੀ ਕੰਪਨੀਆਂ ਵੱਲੋਂ ਕੈਨੇਡਾ ‘ਚ 6.6 ਅਰਬ ਕੈਨੇਡਿਆਈ ਡਾਲਰ ਦਾ ਕੀਤਾ ਨਿਵੇਸ਼ : ਰਿਪੋਰਟ
ਵਾਸ਼ਿੰਗਟਨ, 11 ਮਈ (ਪੰਜਾਬ ਮੇਲ)-ਭਾਰਤੀ ਕੰਪਨੀਆਂ ਨੇ ਕੈਨੇਡਾ ਵਿਚ 6.6 ਅਰਬ ਕੈਨੇਡਿਆਈ ਡਾਲਰ (ਸੀ.ਏ.ਡੀ.) ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਹੋਏ ਹਨ। ਭਾਰਤੀ ਉਦਯੋਗ ਸੰਘ (ਸੀ.ਆਈ.ਆਈ.ਆਈ.) ਦੀ ਟੋਰਾਂਟੋ ਵਿਚ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਕੈਨੇਡਾ ਵਿਚ ਭਵਿੱਖ ਵਿਚ […]