ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਸਹੂਲਤਾਂ ਦਾ ਵਿਸਥਾਰ
ਨਵੀਂ ਦਿੱਲੀ, 22 ਨਵੰਬਰ (ਪੰਜਾਬ ਮੇਲ)- ਪੂਰਬੀ ਲੱਦਾਖ ਵਿਚ ਫੌਜੀ ਟਕਰਾਅ ਦੇ ਹੱਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮੁੜ ਬਣਾਉਣ ਲਈ ਯਤਨ ਤੇਜ਼ ਹੋਣ ਕਾਰਨ, ਚੀਨੀ ਨਾਗਰਿਕ ਹੁਣ ਦੁਨੀਆਂ ਭਰ ਵਿਚ ਭਾਰਤੀ ਮਿਸ਼ਨਾਂ ਅਤੇ ਕੌਂਸਲੇਟਾਂ ਰਾਹੀਂ ਭਾਰਤ ਲਈ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਮਈ 2020 ਵਿਚ ਪੂਰਬੀ ਲੱਦਾਖ ਵਿਚ ਕੰਟਰੋਲ ਰੇਖਾ ਐੱਲ.ਏ.ਸੀ. […]