ਅਮਰੀਕੀ ਕਾਂਗਰਸਵੁਮੈਨ ਜਿਲ ਟੋਕੁਡਾ ਵੱਲੋਂ ਭਾਰਤ ਸਮੇਤ ਇੰਡੋ-ਪੈਸੀਫਿਕ ਸਹਿਯੋਗੀਆਂ ‘ਤੇ ਟਰੰਪ ਦੇ ਟੈਰਿਫ ਹਟਾਉਣ ਦਾ ਪ੍ਰਸਤਾਵ
ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)- ਅਮਰੀਕੀ ਕਾਂਗਰਸਵੁਮੈਨ ਜਿਲ ਟੋਕੁਡਾ ਨੇ ਭਾਰਤ ਸਮੇਤ ਹਿੰਦ-ਪ੍ਰਸ਼ਾਂਤ ਦੇਸ਼ਾਂ ‘ਤੇ ਲਗਾਏ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ”ਐਮਰਜੈਂਸੀ” ਟੈਰਿਫ ਨੂੰ ਹਟਾਉਣ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਉਸ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਭਾਈਵਾਲ ਦੇਸ਼ਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜੋ ਚੀਨ ਦੇ ਵਧਦੇ ਦਖਲਅੰਦਾਜ਼ੀ ਅਤੇ ਦਬਾਅ ਦਾ ਸਾਹਮਣਾ […]