ਸ਼ਾਨਦਾਰ ਸਮਾਗਮ ‘ਚ ਸਮਰਾਟ ਚਾਰਲਸ-3 ਦੇ ਸਿਰ ਸਜਿਆ ਤਾਜ
ਲੰਡਨ, 6 ਮਈ (ਪੰਜਾਬ ਮੇਲ)- ਸਮਰਾਟ ਚਾਰਲਸ ਨੂੰ ਅੱਜ ਇਥੇ ਸ਼ਾਨਦਾਰ ਸਮਾਗਮ ਵਿੱਚ ਤਾਜ ਪਹਿਨਾਇਆ ਗਿਆ। 360 ਸਾਲ ਪੁਰਾਣਾ ਸੇਂਟ ਐਡਵਰਡ ਦਾ ਤਾਜ ਸਮਰਾਟ ਦੇ ਸਿਰ ਉੱਤੇ ਆਰਚਬਿਸ਼ਪ ਨੇ ਰੱਖਿਆ। ਇਸ ਤੋਂ ਪਹਿਲਾਂ ਸਮਰਾਟ ਚਾਰਲਸ-3 ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜ ਗਏ। ਤਾਜਪੋਸ਼ੀ ਤੋਂ ਬਾਅਦ ਕੈਮਿਲਾ […]