ਛੋਕਰ ਪਰਿਵਾਰ ਦੇ ਮੋਢੀ ਸਾਧੂ ਸਿੰਘ ਛੋਕਰ ਨਹੀਂ ਰਹੇ
ਸਰੀ, 19 ਮਈ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਦੇ ਵਸਨੀਕ ਛੋਕਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਇਸ ਪਰਿਵਾਰ ਦੇ ਮੋਢੀ ਸਾਧੂ ਸਿੰਘ ਛੋਕਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਬਹੁਤ ਹੀ ਮਿਲਾਪੜੇ ਤੇ ਦੂਜਿਆਂ ਦੀ ਮਦਦ ਕਰਨ ਵਾਲੇ ਇਨਸਾਨ ਸਾਧੂ ਸਿੰਘ ਛੋਕਰ ਦਾ ਜਨਮ 20 ਅਕਤੂਬਰ 1936 ਨੂੰ ਪਿੰਡ ਛੋਕਰਾਂ (ਤਹਿਸੀਲ ਫਿਲੌਰ, ਜ਼ਿਲਾ ਜਲੰਧਰ) ਵਿਖੇ ਹੋਇਆ ਸੀ। ਉਨ੍ਹਾਂ ਸਿੱਖ ਨੈਸ਼ਨਲ ਕਾਲਜ […]