ਬਰਤਾਨਵੀ ਅਰਬਪਤੀ ਸਮੇਤ ਟਾਈਟੈਨਿਕ ਦਾ ਮਲਬਾ ਵੇਖਣ ਗਏ 5 ਲੋਕ ਲਾਪਤਾ
ਲੰਡਨ, 21 ਜੂਨ (ਪੰਜਾਬ ਮੇਲ)- 1912 ‘ਚ ਸਮੁੰਦਰ ਵਿਚ ਡੁੱਬੇ ਟਾਈਟੈਨਕ ਜਹਾਜ਼ ਦੇ ਮਲਬੇ ਨੂੰ ਵੇਖਣ ਲਈ ਗਏ 5 ਲੋਕ ਸਮੁੰਦਰ ਵਿਚ ਲਾਪਤਾ ਹਨ। ਇਹ ਲੋਕ ਇਕ ਛੋਟੀ ਪਣਡੁੱਬੀ ‘ਚ ਸਵਾਰ ਸਨ। ਓਸੀਨਗੇਟ ਐਕਸਪੀਡੇਸਨਜ਼ ਕੰਪਨੀ ਵੱਲੋਂ ਟਾਈਟੈਨਕ ਜਹਾਜ਼ ਦਾ ਮਲਬਾ ਵਿਖਾਉਣ ਲਈ 8 ਦਿਨਾਂ ਦੀ ਸਮੁੰਦਰੀ ਸੈਰ ਕਰਵਾਈ ਜਾਂਦੀ ਹੈ ਅਤੇ ਇਸ ਦਾ ਪ੍ਰਤੀ ਵਿਅਕਤੀ […]