ਕੈਨੇਡੀਅਨ ਯੂਜ਼ਰਜ਼ ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ‘ਤੇ ਨਹੀਂ ਕਰ ਸਕਣਗੇ ਖ਼ਬਰਾਂ ਤੱਕ ਪਹੁੰਚ
ਟੋਰਾਂਟੋ, 24 ਜੂਨ (ਪੰਜਾਬ ਮੇਲ)-ਟੈਕ ਕੰਪਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਔਨਲਾਈਨ ਨਿਊਜ਼ ਐਕਟ, ਬਿਲ ਸੀ-18, ਦੇ ਲਾਗੂ ਹੋਣ ਤੋਂ ਪਹਿਲਾਂ ਉਹ ਸਾਰੇ ਕੈਨੇਡੀਅਨ ਯੂਜ਼ਰਜ਼ ਲਈ ਆਪਣੀ ਸੋਸ਼ਲ ਮੀਡੀਆ ਸਾਈਟਾਂ ‘ਤੇ ਖ਼ਬਰਾਂ ਤੱਕ ਪਹੁੰਚ ਨੂੰ ਖ਼ਤਮ ਕਰ ਦੇਵੇਗੀ। ਬਿਲ ਸੀ-18 ‘ਤੇ ਸ਼ਾਹੀ ਮੋਹਰ ਵੀ ਲੱਗ ਗਈ ਅਤੇ ਇਹ ਕਾਨੂੰਨ ਬਣ ਗਿਆ ਹੈ। ਇਸ […]