ਵਧਦੇ ਮੁਕੱਦਮਿਆਂ ਨਾਲ ਚੋਣ ਪ੍ਰਚਾਰ ’ਚ ਮਿਲ ਰਹੀ ਹੈ ਮਦਦ: ਡੋਨਾਲਡ ਟਰੰਪ
ਅਲਬਾਮਾ, 6 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਧਦੇ ਮੁਕੱਦਮਿਆਂ ਨਾਲ ਉਨ੍ਹਾਂ ਨੂੰ ਚੋਣ ਪ੍ਰਚਾਰ ਮੁਹਿੰਮ ’ਚ ਮਦਦ ਮਿਲ ਰਹੀ ਹੈ। ਉਹ ਇਨ੍ਹਾਂ ਦੋਸ਼ਾਂ ਨੂੰ ਸਨਮਾਨ ਮੈਡਲ ਦੇ ਤੌਰ ’ਤੇ ਦੇਖ ਰਹੇ ਹਨ। ਉਨ੍ਹਾਂ ਨੂੰ ਅਗਲੀ ਚੋਣ ’ਚ ਜਿੱਤ ਹਾਸਲ ਕਰਨ ਲਈ ਬਸ ਇਕ ਹੋਰ ਦੋਸ਼ ਦੀ […]