ਓਨਟਾਰੀਓ ਪੁਲਿਸ ਵੱਲੋਂ 3 ਮਿਲੀਅਨ ਡਾਲਰ ਦੇ ਚੋਰੀ ਦੇ ਵਾਹਨਾਂ ਸਮੇਤ 3 ਪੰਜਾਬੀ ਗ੍ਰਿਫ਼ਤਾਰ
ਟੋਰਾਂਟੋ, 17 ਅਗਸਤ (ਪੰਜਾਬ ਮੇਲ)- ਓਨਟਾਰੀਓ ਪੁਲਿਸ ਨੇ ਬੀਤੇ ਦਿਨੀਂ ਜਾਂਚ ਦੌਰਾਨ 3 ਮਿਲੀਅਨ ਡਾਲਰ ਦੇ ਚੋਰੀ ਹੋਏ ਵਾਹਨਾਂ ਸਮੇਤ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਯੌਰਕ ਓਨਟਾਰੀਓ ਦੇ ਖੇਤਰ ਵਿਚ ਚੋਰੀਆਂ ਕਰਨ ਵਾਲੇ ਗੈਂਗ ਨੂੰ ਖ਼ਤਮ ਕਰਨ ਵਿਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਹੁਣ ਲਗਭਗ 3 ਮਿਲੀਅਨ ਡਾਲਰ ਦੇ ਕਰੀਬ ਚੋਰੀ ਹੋਏ […]