ਅਮਰੀਕਾ ਐੱਚ-1ਬੀ ਅਰਜ਼ੀਕਰਤਾਵਾਂ ਨੂੰ ਇਕ ਹੋਰ ਮੌਕਾ ਦੇਵੇਗੀ
ਵਾਸ਼ਿੰਗਟਨ, 2 ਅਗਸਤ (ਪੰਜਾਬ ਮੇਲ)- ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਸਾਲਾਨਾ ਕੈਪ ਨੂੰ ਪੂਰਾ ਕਰਨ ਲਈ ਦੂਜੀ ਲਾਟਰੀ ਰਾਹੀਂ ਪਹਿਲੇ ਅਰਜ਼ੀਕਰਤਾਵਾਂ ਨੂੰ ਇਕ ਵਾਰ ਫਿਰ ਦੋਬਾਰਾ ਮੌਕਾ ਦਿੱਤਾ ਜਾਵੇਗਾ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.) ਨੇ ਐਲਾਨ ਕੀਤਾ ਕਿ ਉਹ ਵਿੱਤੀ ਸਾਲ 2024 ਲਈ ਸਾਲਾਨਾ ਸੀਮਾ ਨੂੰ ਪੂਰਾ ਕਰਨ ਲਈ ਐੱਚ-1ਬੀ ਅਸਥਾਈ ਵਰਕ ਵੀਜ਼ਾ ਲਈ ਦੂਜੀ […]