ਇੰਡੀਗੋ ਸੰਕਟ: ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ
ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਇੰਡੀਗੋ ਨੇ ਸ਼ਨਿਚਰਵਾਰ ਨੂੰ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅਦਾਲਤ ਵਲੋਂ ਨਿਰਧਾਰਤ ਨਵੇਂ ਫਲਾਈਟ ਡਿਊਟੀ ਨੇਮ ਅਤੇ ਆਰਾਮ ਦੀ ਮਿਆਦ ਦੇ ਨਿਯਮ ਨਿਰਧਾਰਤ ਕਰ ਦਿੱਤੇ ਗਏ ਸਨ ਪਰ ਸੰਕਟ ਦੇ ਮੱਦੇਨਜ਼ਰ ਇਸ ਦੇ ਦੂਜੇ ਪੜਾਅ ਵਿੱਚ ਹਵਾਈ […]