ਭਾਰਤ ‘ਚ ਸੁਰੱਖਿਆ ਪਾਬੰਦੀਆਂ ਕਾਰਨ ਰੂਸੀ ਪੱਤਰਕਾਰਾਂ ਵੱਲੋਂ ਨਾਰਾਜ਼ਗੀ ਜ਼ਾਹਿਰ
ਮਾਸਕੋ, 9 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਭਾਰਤ ਯਾਤਰਾ ਸਮੇਂ ਉਨ੍ਹਾਂ ਨਾਲ ਆਏ ਰੂਸੀ ਪੱਤਰਕਾਰਾਂ ਨੇ 23ਵੇਂ ਭਾਰਤ-ਰੂਸ ਸੰਮੇਲਨ ਦੌਰਾਨ ਬਹੁਤ ਜ਼ਿਆਦਾ ਸੁਰੱਖਿਆ ਪਾਬੰਦੀਆਂ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੋਮਰਸੈਂਟ ਤੇ ਵੇਦੋਮੋਸਤੀ ਦੇ ਪੱਤਰਕਾਰਾਂ ਅਨੁਸਾਰ ਹੈਦਰਾਬਾਦ ਹਾਊਸ, ਰਾਸ਼ਟਰਪਤੀ ਭਵਨ ਤੇ ਹੋਰ ਥਾਵਾਂ ‘ਤੇ ਸੁਰੱਖਿਆ ਜਾਂਚ ਉਨ੍ਹਾਂ ਮੁਕਾਬਲੇ ਕਿਤੇ ਵੱਧ ਸਖ਼ਤ ਸੀ। ਕੋਮਰਸੈਂਟ ਅਖ਼ਬਾਰ […]