ਨਵੀਂ ਦਿੱਲੀ, 29 ਦਸੰਬਰ (ਪੰਜਾਬ ਮੇਲ)- ਅੱਤਵਾਦੀ ਸਮੂਹ ਉਲਫਾ ਦੇ ਗੱਲਬਾਤ ਸਮਰਥਕ ਧੜੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਕੇਂਦਰ ਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕਰ ਦਿੱਤੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਅਸਾਮ ਲੰਬੇ ਸਮੇਂ ਤੋਂ ਉਲਫਾ ਦੀ ਹਿੰਸਾ ਨਾਲ ਗ੍ਰਸਤ ਰਿਹਾ। 1979 ਤੋਂ ਲੈ ਕੇ ਹੁਣ ਤੱਕ 10,000 ਲੋਕਾਂ ਦੀ ਜਾਨ ਚਲੀ ਗਈ। ਅਸਾਮ ਦੇ ਲੋਕਾਂ ਲਈ ਵੱਡਾ ਦਿਨ ਹੈ ਤੇ ਉਲਫਾ ਨੇ ਸਰਕਾਰ ਨਾਲ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰ ਦਿੱਤੇ ਹਨ।
Assam ’ਚ ਸਰਗਰਮ ਅੱਤਵਾਦੀ ਸਮੂਹ ਉਲਫਾ ਵੱਲੋਂ ਕੇਂਦਰ ਤੇ ਰਾਜ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ
