#OTHERS

ਦੇਸ਼ ਦੀ ਵੰਡ ਦੌਰਾਨ ਵੱਖ ਹੋਏ ਭੈਣ-ਭਰਾ ਦਾ ਕਰਤਾਰਪੁਰ ਸਾਹਿਬ ‘ਚ ਮੇਲ

-ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ ਦੋਹਾਂ ਦੀ ਮਿਲਣੀ
ਲਾਹੌਰ, 23 ਅਕਤੂਬਰ (ਪੰਜਾਬ ਮੇਲ)- ਦੇਸ਼ ਦੀ ਵੰਡ ਦੌਰਾਨ ਵੱਖ ਹੋਏ ਭੈਣ ਅਤੇ ਭਰਾ ਦਾ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ‘ਤੇ ਮੁੜ ਮੇਲ ਹੋ ਗਿਆ। ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਦੋਹਾਂ ਦੀ ਭਾਵੁਕ ਮਿਲਣੀ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ।

Leave a comment