#INDIA

ਲੋਕ ਸਭਾ ਤੇ ਰਾਜ ਸਭਾਂ ਦੀਆਂ ਬੈਠਕਾਂ ਅਣਮਿੱਥੇ ਸਮੇਂ ਲਈ ਉਠਾਈਆਂ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਸੰਸਦ ਦੇ ਮੌਨਸੂਨ ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਤੇ ਕਈ ਬਿੱਲ ਪਾਸ ਕਰਨ ਤੋਂ ਬਾਅਦ ਅੱਜ ਲੋਕ ਸਭਾ ਤੇ ਰਾਜ ਸਭਾ ਦੀਆਂ ਬੈਠਕਾਂ ਅਣਮਿੱਥੇ ਸਮੇਂ ਲਈ ਉਠਾਅ ਦਿੱਤੀਆਂ। ਲੋਕ ਸਭਾ ‘ਚ ਇਜਲਾਸ ਦੌਰਾਨ 17 ਬੈਠਕਾਂ ਹੋਈਆਂ, ਜਿਸ ਵਿਚ 44 ਘੰਟੇ 15 ਮਿੰਟ ਕੰਮ ਕੀਤਾ ਗਿਆ। ਸੈਸ਼ਨ ਵਿਚ 45 ਫੀਸਦੀ ਕੰਮ ਹੋਇਆ।

Leave a comment