ਲੰਡਨ, 24 ਜੁਲਾਈ (ਪੰਜਾਬ ਮੇਲ)- ਐਲਨ ਮਸਕ ਨੇ ਟਵਿੱਟਰ ਦੇ ਮਸ਼ਹੂਰ ਬਲੂ ਬਰਡ ਵਾਲੇ ਲੋਗੋ ਨੂੰ ਨਵੇਂ ਬਲੈਕ ਐਂਡ ਵ੍ਹਾਈਟ ‘ਐਕਸ’ ਨਾਲ ਬਦਲ ਦਿੱਤਾ ਹੈ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਖਰੀਦਿਆ ਸੀ। ਮਸਕ ਨੇ ਟਵਿੱਟਰ ਦੇ ਸਾਨ ਫਰਾਂਸਿਸਕੋ ਹੈੱਡਕੁਆਰਟਰ ‘ਤੇ ਲੱਗੇ ਨਵੇਂ ਡਿਜ਼ਾਇਨ ਵਾਲੇ ਲੋਗੋ ਦੀ ਤਸਵੀਰ ਵੀ ਪੋਸਟ ਕੀਤੀ ਹੈ।
ਮਸਕ ਨੇ ਟਵਿੱਟਰ ਦਾ ਬਲੂ ਬਰਡ ਵਾਲਾ ਲੋਗੋ ਬਦਲਿਆ
