ਸਾਨ ਫਰਾਂਸਿਸਕੋ, 17 ਜੁਲਾਈ (ਪੰਜਾਬ ਮੇਲ)-ਐਲੋਨ ਮਸਕ ਦਾ ਕਹਿਣਾ ਹੈ ਕਿ ਟਵਿੱਟਰ ਕੋਲ ਨਕਦੀ ਦੀ ਘਾਟ ਹੈ, ਕਿਉਂਕਿ ਇਸ਼ਤਿਹਾਰਬਾਜ਼ੀ ਅੱਧੀ ਰਹਿ ਗਈ ਹੈ, ਜਿਸ ਕਾਰਨ ਕੰਪਨੀ ‘ਤੇ ਭਾਰੀ ਕਰਜ਼ ਹੈ। ਮਸਕ ਨੇ ਕਿਹਾ ਕਿ ਟਵਿੱਟਰ ਦੇ ਇਸ਼ਤਿਹਾਰ ਮਾਲੀਆ ‘ਚ ਲਗਭਗ 50 ਫ਼ੀਸਦੀ ਦੀ ਗਿਰਾਵਟ ਆਈ ਹੈ।
ਟਵਿੱਟਰ ਕੋਲ ਨਕਦੀ ਦੀ ਘਾਟ : ਮਸਕ
