ਲੰਡਨ, 17 ਜਨਵਰੀ (ਪੰਜਾਬ ਮੇਲ)- ਪੁਰਸਕਾਰ ਜੇਤੂ ਬ੍ਰਿਟਿਸ਼ ਅਦਾਕਾਰਾ ਜੋਨ ਪਲੋਰਾਈਟ ਦਾ ਦਿਹਾਂਤ ਹੋ ਗਿਆ ਹੈ। 95 ਸਾਲ ਦੀ ਉਮਰ ‘ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਨ ਪਲੋਰਾਈਟ ਦਾ ਦਿਹਾਂਤ ਪਿਛਲੇ ਦਿਨ ਦੱਖਣੀ ਇੰਗਲੈਂਡ ‘ਚ ਕਲਾਕਾਰਾਂ ਲਈ ਇੱਕ ਰਿਟਾਇਰਮੈਂਟ ਹੋਮ, ਡੇਨਵਿਲ ਹਾਲ ‘ਚ ਉਸ ਦੇ ਅਜ਼ੀਜ਼ਾਂ ਦੀ ਮੌਜੂਦਗੀ ‘ਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ‘ਚ ਦੱਸਿਆ ਹੈ।
ਮਸ਼ਹੂਰ ਬ੍ਰਿਟਿਸ਼ ਅਦਾਕਾਰਾ ਜੋਨ ਪਲੋਰਾਈਟ ਦਾ ਦਿਹਾਂਤ
