#EUROPE

ਮਰਹੂਮ ਸ਼ਹਿਜ਼ਾਦੀ ਡਾਇਨਾ ਦੇ ਮਿੱਤਰ ਡੋਡੀ ਦੇ ਪਿਤਾ ਦਾ ਦੇਹਾਂਤ

ਲੰਡਨ, 2 ਸਤੰਬਰ (ਪੰਜਾਬ ਮੇਲ)- ਮਿਸਰੀ ਅਰਬਪਤੀ ਅਤੇ ਰਾਜਕੁਮਾਰੀ ਡਾਇਨਾ ਦੇ ਮਿੱਤਰ ਡੋਡੀ ਦੇ ਪਿਤਾ ਮੁਹੰਮਦ ਅਲ-ਫੈਦ ਦਾ ਦੇਹਾਂਤ ਹੋ ਗਿਆ ਹੈ। ਡੋਡੀ ਅਤੇ ਡਾਇਨਾ ਦੀ ਮੌਤ ਦੀ 26ਵੀਂ ਬਰਸੀ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋਈ। ਉਹ 94 ਸਾਲ ਦੇ ਸਨ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ 30 ਅਗਸਤ ਨੂੰ ਹੋਈ।

Leave a comment