#AMERICA

ਨੌਕਰੀ ਤੋਂ ਕੱਢੇ ਜਾਣ ਦੇ 60 ਦਿਨਾਂ ਬਾਅਦ ਵੀ ਅਮਰੀਕਾ ’ਚ ਰਹਿ ਸਕਦੇ ਹਨ ਐੱਚ-1ਬੀ ਵੀਜ਼ਾਧਾਰਕ

ਵਾਸ਼ਿੰਗਟਨ, 28 ਮਾਰਚ (ਪੰਜਾਬ ਮੇਲ)- ਤਕਨੀਕੀ ਖੇਤਰ ਵਿੱਚ ਵੱਡੇ ਪੱਧਰ ‘ਤੇ ਛਾਂਟੀ ਕਾਰਨ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਕਿਹਾ ਹੈ ਕਿ ਇਹ ਮੰਨਣਾ ਗਲਤ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਤੋਂ ਕੱਢੇ ਜਾਣ ‘ਤੇ 60 ਦਿਨਾਂ ਦੇ ਅੰਦਰ ਦੇਸ਼ ਛੱਡਣਾ ਪੈਂਦਾ ਹੈ। ਹਾਲਾਂਕਿ ਉਨ੍ਹਾਂ ਕੋਲ ਦੇਸ਼ ‘ਚ ਰਹਿਣ ਦੇ ਕਈ ਹੋਰ ਰਾਹ ਹਨ।

Leave a comment