ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ ਨੇ ਏਅਰ ਇੰਡੀਆ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਧਮਕਾਉਣ ਲਈ ਅੱਤਵਾਦੀ ਐਲਾਨੇ ਗੁਰਪਤਵੰਤ ਪੰਨੂ ਅਤੇ ਉਸ ਦੀ ਪਾਬੰਦੀਸ਼ੁਦਾ ਜਥੇਬੰਦੀ ਐੱਸ.ਐੱਫ.ਜੇ. ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ
ਐੱਨ.ਆਈ.ਏ. ਵੱਲੋਂ ਏਅਰ ਇੰਡੀਆ ਦੇ ਮੁਸਾਫ਼ਿਰਾਂ ਨੂੰ ਧਮਕਾਉਣ ਵਾਲੇ ਪੰਨੂ ਤੇ ਐੱਸ.ਐੱਫ.ਜੇ. ਖ਼ਿਲਾਫ਼ ਕੇਸ ਦਰਜ
