Punjab Mail USA Punjabi Newspaper published from California distributed all over America. Chief Editor: Gurjatinder Singh Randhawa punjabmailusa@yahoo.com PHONE: 916-320-9444

Latest News

ਫਰਵਰੀ-ਮਾਰਚ ’ਚ ਹੋ ਸਕਦੀਆਂ ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ) – ਪੰਜਾਬ ਤੇ ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਪਹਿਲੀ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਤੋਂ ਫੌਰੀ ਬਾਅਦ ...

ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਮੁੜ ਪਹੁੰਚ ਸਕਦੇ ਹਨ ਸੰਸਦ

ਸਿਲੀਕਾਨ ਵੈਲੀ, 23 ਅਕਤੂਬਰ (ਪੰਜਾਬ ਮੇਲ) – ਸੈਲੀਕਾਨ ਵੈਲੀ ਤੋਂ ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਐਮੀ ਬੇਰਾ ਨੂੰ ਮੁੜ ਸੰਸਦ ਪਹੁੰਚ ਸਕਦੇ ਹਨ। 8 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਅਮਰੀ...

ਮਹਿੰਗੀ ਪਈ ਟਰੰਪ ਨੂੰ ਪ੍ਰੋਨ ਸਟਾਰ ਨਾਲ ਕਿਸ

ਲਾਸ ਏਂਜਲਸ, 23 ਅਕਤੂਬਰ (ਪੰਜਾਬ ਮੇਲ) –ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀਆਂ ਮਹਿਲਾਵਾਂ ਨਾਲ ਨਜ਼ਦੀਕੀਆਂ ਉਨ੍ਹਾਂ ਲਈ ਮੁਸੀਬਤ ਬਣਦੀਆਂ ਜਾ...

ਅੱਤਵਾਦ ‘ਤੇ ਅਮਰੀਕਾ ਦੀ ਪਾਕਿਸਤਾਨ ਨੂੰ ਚੇਤਾਵਨੀ

ਕਿਹਾ, ਅੱਤਵਾਦ ਨੂੰ ਨਾ ਰੋਕਿਆ ਤਾਂ ਘਰ ‘ਚ ਦਾਖਲ ਹੋ ਕੇ ਮਾਰਾਂਗੇ ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ) – ਭਾਰਤ ਮਗਰੋਂ ਹੁਣ ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ...

ਐਨ.ਆਰ.ਆਈਜ਼. ਨਾਲ ਠੱਗੀ ਮਾਮਲਾ – ਕਾਲ ਸੈਂਟਰ ਦਾ ਮਾਸਟਰ ਮਾਇੰਡ ਦੁਬਈ ਫਰਾਰ

ਮੁੰਬਈ, 23 ਅਕਤੂਬਰ (ਪੰਜਾਬ ਮੇਲ) – ਕੈਨੈਡਾ, ਅਮਰੀਕਾ ਸਣੇ ਵਿਦੇਸ਼ਾਂ ‘ਚ ਵੱਸਦੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਕਾਲ ਸੈਂਟਰ ਰੈਕੇਟ ਦਾ ਮਾਸਟਰ ਮਾਇੰਡ ਸਾਗਰ ਉਰਫ ਸ਼ੈਗ...

ਪੱਤਰਕਾਰ ਦੇ ਕਤਲ ਕੇਸ : ਅਕਾਲੀ ਲੀਡਰ ਗ੍ਰਿਫਤਾਰ

ਸੰਗਰੂਰ, 23 ਅਕਤੂਬਰ (ਪੰਜਾਬ ਮੇਲ) –ਧੂਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤ...

ਕੋਹਲੀ ਦੀ ਵਿਰਾਟ ਪਾਰੀ ਨਿਊਜ਼ੀਲੈਂਡ ’ਤੇ ਪਈ ਭਾਰੀ

ਐਸ ਏ ਐਸ ਨਗਰ (ਮੁਹਾਲੀ), 23 ਅਕਤੂਬਰ (ਪੰਜਾਬ ਮੇਲ) – ਵਿਰਾਟ ਕੋਹਲੀ ਦੇ ਸੈਂਕੜੇ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਉਸ ਦੀ ਸੈਂਕੜੇ ਦੀ ਸਾਂਝੀਦਾਰੀ ਨਾਲ ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉਭਰਦਿਆਂ...

ਨਹੀਂ ਰਹੇ ਪੰਜਾਬੀ ਫ਼ਿਲਮਾਂ ਦੀ ਸ਼ਾਨ ਮੇਹਰ ਮਿੱਤਲ

ਚੰਡੀਗੜ੍ਹ, 22 ਅਕਤੂਬਰ (ਪੰਜਾਬ ਮੇਲ) –ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਾਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਦੇ ਦੇਹਾਂਤ ਬਾਰੇ ਜੋ ਖ਼ਬਰ ਕੁੱਝ ਦਿਨ ਪਹਿਲੀ ਝੂਠੀ ਨਿਕਲੀ ਸੀ, ਉਹ ਅੱਜ ਸੱਚ ਹੋ ਗਈ ਹੈ।...

ਅਮਰੀਕੀ ਰਾਸ਼ਟਰਪਤੀ ਚੋਣਾਂ – ਟਰੰਪ ਤੇ ਹਿਲੇਰੀ ਨੇ ਇਕ-ਦੂਜੇ ‘ਤੇ ਲਾਈ ਦੋਸ਼ਾਂ ਦੀ ਝੜੀ

ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿਵੇਂ ਜਿਵੇਂ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਹੀ ਦੋਹਾਂ ਉਮੀਦਵਾਰਾਂ ਹਿਲੇਰੀ ਕਲਿੰਟਨ (ਡੈਮੋਕਰੇਟਿਕ) ਅਤੇ ਡੋਨਲਡ ...

ਮਾਣਹਾਨੀ ਕੇਸ – ਅਦਾਲਤ ਵੱਲੋਂ ਕੇਜਰੀਵਾਲ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ) –ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਮਾਣਹਾਨੀ ਦੇ ਦੋਸ਼ਾਂ ਨਾਲ ਜੁੜੇ ਇਕ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਦੋਸ਼ ...

ਪਾਕਿਸਤਾਨੀ ਜਾਸੂਸ ਸਾਂਬਾ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ) –ਭਾਰਤੀ ਸੈਨਾ ਨੇ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਤੋਂ ਇਕ ਪਾਕਿਸਤਾਨੀ ਜਾਸੂਸ ਨੂੰ ਫੜਨ ਦਾ ਦਾਅਵਾ ਕੀਤਾ ਹੈ। ਉਸ ਦੇ ਕੋਲ ਤੋਂ ਦੋ ਸਿਮ ਕਾਰਡ ਅਤੇ...

ਸਿੱਧੂ ਨੂੰ ਲੈ ਕੇ ਨਰਮ ਹੋਈ ਕਾਂਗਰਸ

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ) –ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੂੰ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਸਿਆਸੀ ...

ਕੱਬਡੀ ਵਿਸ਼ਵ ਕੱਪ: ਇਰਾਨ ਨੂੰ ਹਰਾ ਕੇ ਭਾਰਤ ਬਣਿਆ ਵਰਲਡ ਚੈਂਪੀਅਨ

ਅਹਿਮਦਾਬਾਦ, 22 ਅਕਤੂਬਰ (ਪੰਜਾਬ ਮੇਲ) – ਭਾਰਤ ਨੇ ਸ਼ਨਿੱਚਰਵਾਰ ਨੂੰ ਕੱਬਡੀ ਵਿਸ਼ਵ ਕੱਪ ਦੇ ਫਾਈਨਲ ਵਿਚ ਇਰਾਨ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਿਆ ਹੈ। ਮੈਚ ਦੇ ਦੂਜੇ ਅੱਧ ਤੱਕ ਇਰਾਨ ਦੀ ਟੀਮ ਨੇ...

ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

ਸੰਗਰੂਰ, 21 ਅਕਤੂਬਰ (ਪੰਜਾਬ ਮੇਲ) – ਸੰਗਰੂਰ ਦੇ ਧੂਰੀ ‘ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਕੌਂਸਲਰ ਕਰਮਜੀਤ ਸਿੰਘ ਪੰਮੀ ਨ ਦੈਨਿਕ ਸਵੇਰਾ ਅਖ਼ਬਾਰ ਦੇ ਪੱਤਰਕਾਰ ਕੇਵਲ ਜਿੰਦਲ...

ਬੀਐਸਐਫ ਨੇ ਜੰਮੂ ਕਸ਼ਮੀਰ ਵਿਚ 7 ਪਾਕਿਸਤਾਨੀ ਰੇਂਜਰ ਕੀਤੇ ਢੇਰ

ਇਸਲਾਮਾਬਾਦ, 21 ਅਕਤੂਬਰ (ਪੰਜਾਬ ਮੇਲ) – ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਅੱਜ ਇਕ ਵਾਰ ਫਿਰ ਜੰਮੂ ਕਸ਼ਮੀਰ ਦੇ ਹੀਰਾਨਗਰ ਸੈਕਟਰ ਦੇ ਬੋਬੀਆ ਪੋਸਟ ‘ਤੇ ਪਾਕਿ...

ਖ਼ਤਰਨਾਕ ਹੈ ਚੋਣਾਂ ‘ਤੇ ਟਰੰਪ ਦੀ ਟਿੱਪਣੀ : ਓਬਾਮਾ

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਚੋਣ ਵਿੱਚ ਹੇਰਾਫੇਰੀ ਦੇ ਦੋਸ਼ ਲਾਉਣ ਅਤੇ ਚੋਣ ਦੇ ਨਤੀਜੇ ਨਾ ਕਬੂਲਣ ਦੇ ਸੰਕੇਤ ਦੇਣ ਲਈ ਰਿਪਬਲਿਕਨ ਉ...

ਪਾਰਟੀ ਆਵਾਜ਼-ਏ-ਪੰਜਾਬ ਨੂੰ ਨਹੀਂ ਸਮਝ ਆ ਰਹੀ ਅਗਲੀ ਰਣਨੀਤੀ

ਸਿੱਧੂ ਜਾ ਸਕਦੇ ਹਨ ਕਾਂਗਰਸ ਨਾਲ ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ) –ਆਵਾਜ਼-ਏ-ਪੰਜਾਬ ਵੱਲੋਂ ਸਿਆਸੀ ਗੱਠਜੋੜ ਬਾਰੇ ਅਜੇ ਵੀ ਪੱਤੇ ਨਾ ਖੋਲ੍ਹਣ ਕਾਰਨ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਦਿੱ...

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਭਾਈ ਪਿੰਦਰਪਾਲ ਸਿੰਘ ਨੇ ਕਥਾ ਦੁਆਰਾ ਸੰਗਤਾਂ ਨੂੰ ਅਨੰਦਤ ਕੀਤਾ

ਸ. ਦਿਲਜੀਤ ਸਿੰਘ ਬੇਦੀ ਨੇ ਕੀਤੀ ਸ. ਹਰੀ ਸਿੰਘ ਨਲਵਾ ਸਬੰਧੀ ਪੁਸਤਕ ਭੇਟ ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਮੇਲ) –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ ਸੱਦ...

At least 53 killed, nearly 300 injured in Cameroon train wreck

ESEKA, Cameroon, Oct 21, (Punjab Mail)- Fifty-three people were killed and nearly 300 injured on Friday when a packed passenger train travelling between Cameroon’s...

ਕਬੱਡੀ ਵਿਸ਼ਵ ਕੱਪ ‘ਚ ਭਿੜਨਗੇ ਭਾਰਤ ਤੇ ਥਾਈਲੈਂਡ

ਅਹਿਮਦਾਬਾਦ, 21 ਅਕਤੂਬਰ (ਪੰਜਾਬ ਮੇਲ) – ਖ਼ਿਤਾਬ ਬਚਾਉਣ ਲਈ ਭਾਰਤੀ ਟੀਮ ਅੱਜ ਕਬੱਡੀ ਵਿਸ਼ਵ ਕੱਪ-2016 ਦੇ ਸੈਮੀਫਾਈਨਲ ਵਿੱਚ ਥਾਈਲੈਂਡ ਦੀ ਟੀਮ ਦਾ ਸਾਹਮਣਾ ਕਰੇਗੀ। ਥਾਈਲੈਂਡ ਦੀ ਟੀਮ ਗਰੁੱਪ-ਬੀ ਵਿੱਚ ਸਭ...