ਭਾਰਤੀ-ਗੁਜਰਾਤੀ ਸਮੱਗਲਰ ਨੂੰ ਫੈਂਟਾਨਿਲ ਬਣਾਉਣ ਵਾਲੇ ਰਸਾਇਣਾਂ ਦੀ ਤਸਕਰੀ ਦੇ ਦੋਸ਼ ‘ਚ ਸਾਢੇ 4 ਸਾਲ ਦੀ ਜੇਲ੍ਹ
ਨਿਊਯਾਰਕ, 5 ਸਤੰਬਰ (ਪੰਜਾਬ ਮੇਲ)- ਇੱਕ ਅਮਰੀਕੀ ਸੰਘੀ ਅਦਾਲਤ ਨੇ ਗੁਜਰਾਤ ਦੇ ਸੂਰਤ ਦੇ ਰਹਿਣ ਵਾਲੇ 37 ਸਾਲਾ ਭਾਰਤੀ ਨਾਗਰਿਕ ਭਾਵੇਸ਼ ਰਣਛੋੜਭਾਈ ਲਾਠੀਆ ਨੂੰ ਘਾਤਕ ਸਿੰਥੈਟਿਕ ਡਰੱਗ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ 54 ਮਹੀਨੇ (ਲਗਭਗ ਸਾਢੇ ਚਾਰ ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ। ਭਾਵੇਸ਼ ਇਨ੍ਹਾਂ ਪਾਬੰਦੀਸ਼ੁਦਾ […]