ਬੱਚਿਆਂ ਦੇ ਅਗਵਾ ਮਾਮਲਿਆਂ ‘ਚ ਰੁਕਾਵਟ ਪਾਉਣ ਵਾਲਿਆਂ ਦੇ ਵੀਜ਼ੇ ਰੋਕੇਗਾ ਅਮਰੀਕਾ
ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 28 ਸਤੰਬਰ 2026 ਨੂੰ ਨਵੀਂ ਵੀਜ਼ਾ ਪਾਬੰਦੀ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ਦਾ ਮਕਸਦ ਸਰਹੱਦ ਪਾਰ ਮਾਪਿਆਂ ਵੱਲੋਂ ਬੱਚਿਆਂ ਨੂੰ ਲਿਜਾਣ ਦੇ ਮਾਮਲਿਆਂ ਦਾ ਛੇਤੀ ਹੱਲ ਕਰਵਾਉਣਾ ਅਤੇ ਬੱਚਿਆਂ ਨੂੰ ਉਸ ਦੇਸ਼ ਵਾਪਸ ਪਹੁੰਚਾਉਣਾ ਹੈ, ਜਿੱਥੇ ਉਹ ਆਮ ਤੌਰ ‘ਤੇ ਰਹਿੰਦੇ ਸਨ। […]