ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁਖ ਸਿੰਘ ਦੀ 128ਵੀਂ ਯਾਦ ‘ਚ ਵਿਸ਼ਾਲ ਸਮਾਗਮ
-ਸਿੱਖ ਕੌਮ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਮੌਜੂਦਾ ਚੁਣੌਤੀਆਂ ਖਿਲਾਫ ਲੜੇ : ਡਾ: ਗੁਰਵਿੰਦਰ ਸਿੰਘ ਸਰੀ (ਕੈਨੇਡਾ), 30 ਸਤੰਬਰ (ਪੰਜਾਬ ਮੇਲ)- ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵਲੋਂ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਤੇ ਸਿੱਖ ਕੌਮ ਦੀ ਵਿਰਾਸਤੀ ਸੰਸਥਾ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ: ਗੁਰਮੁਖ ਸਿੰਘ ਦੀ 128ਵੀਂ ਬਰਸੀ ਮੌਕੇ ਵਿਸ਼ਾਲ […]