ਹੁਣ Britain ਵਿਖੇ ਮਿਲਿਆ ਖ਼ਤਰਨਾਕ ਵਾਇਰਸ!
-ਬ੍ਰਿਟੇਨ ਦੀ ਚਿੰਤਾ ਵਧੀ ਲੰਡਨ, 30 ਨਵੰਬਰ (ਪੰਜਾਬ ਮੇਲ)- ਦੁਨੀਆਂ ‘ਚ ਇਕ ਪਾਸੇ ਚੀਨ ‘ਚ ਨਿਮੋਨੀਆ ਨੇ ਤਬਾਹੀ ਮਚਾਈ ਹੋਈ ਹੈ। ਹੁਣ ਸਵਾਈਨ ਫਲੂ ਦੇ ਐੱਚ1ਐੱਨ2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ। ਸੂਰਾਂ ਵਿਚ ਪਾਏ ਜਾਣ ਵਾਲੇ ਇਸ ਸਟ੍ਰੇਨ ਦਾ ਮਨੁੱਖ ਵਿਚ ਪਾਇਆ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ। ਯੂ. ਕੇ. ਹੈਲਥ ਪ੍ਰੋਟੈਕਸ਼ਨ ਏਜੰਸੀ […]