E.D. ਨੇ ਮੈਨੂੰ ਗਲਤ ਸੰਮਨ ਭੇਜਿਆ : ਕੇਜਰੀਵਾਲ
ਕਿਹਾ : ਕੋਈ ਘਪਲਾ ਨਹੀਂ ਹੋਇਆ ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਗਲਤ ਸੰਮਨ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਤਾਕਤ, ਸੰਪਤੀ ਮੇਰੀ ਇਮਾਨਦਾਰੀ ਹੈ। ਮੈਂ ਈ.ਡੀ. ਨੂੰ ਵਿਸਥਾਰ ਨਾਲ ਦੱਸਿਆ ਹੈ ਕਿ ਸੰਮਨ ਗੈਰ-ਕਾਨੂੰਨੀ ਕਿਉਂ ਹਨ, […]