ਲੋਕ ਸਭਾ ਚੋਣਾਂ ਕਾਰਨ ਦੁਬਈ ‘ਚ ਟਰਾਂਸਫਰ ਹੋ ਸਕਦਾ ਹੈ I.P.L.!
ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਭਾਰਤ ‘ਚ ਅਪ੍ਰੈਲ ਅਤੇ ਮਈ ਦੇ ਮਹੀਨਿਆਂ ‘ਚ ਹੋਣ ਵਾਲੀਆਂ ਭਾਰਤੀ ਆਮ ਚੋਣਾਂ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਆਗਾਮੀ ਸੀਜ਼ਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਤਬਦੀਲ ਹੋ ਸਕਦਾ ਹੈ। ਵੈਸੇ ਵੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹੁਣ ਤੱਕ ਟੂਰਨਾਮੈਂਟ ਦੇ ਪਹਿਲੇ 21 ਮੈਚਾਂ ਦੇ ਸ਼ਡਿਊਲ ਦਾ […]