ਕੈਨੇਡਾ ‘ਚ ਪੰਜਾਬੀ ਦੇ ਗੁਦਾਮ ‘ਚੋਂ 26 ਲੱਖ ਡਾਲਰ ਦੇ ਚੋਰੀ ਦੇ ਵਾਹਨ ਬਰਾਮਦ
– ਗ੍ਰਿਫਤਾਰੀ ਮਗਰੋਂ ਹੋਇਆ ਜ਼ਮਾਨਤ ‘ਤੇ ਰਿਹਾਅ – 27 ਫਰਵਰੀ ਨੂੰ ਜੱਜ ਮੂਹਰੇ ਹੋਵੇਗਾ ਪੇਸ਼ ਵੈਨਕੂਵਰ, 11 ਫਰਵਰੀ (ਪੰਜਾਬ ਮੇਲ)- ਓਨਟਾਰੀਓ ਸੂਬਾਈ ਪੁਲਿਸ (ਓ.ਪੀ.ਪੀ.) ਨੇ ਚੈਟਸਵਰਥ ਕਸਬੇ ਦੇ ਬਾਹਰਵਾਰ ਕਬਾੜੀਏ ਦੇ ਗੁਦਾਮ ‘ਤੇ ਛਾਪਾ ਮਾਰ ਕੇ ਉੱਥੋਂ 26 ਲੱਖ ਡਾਲਰ (ਕਰੀਬ 15 ਕਰੋੜ ਰੁਪਏ) ਕੀਮਤ ਦੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ਵਾਹਨਾਂ ਦੀ […]