ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਨੇ ਸਹੁੰ ਚੁੱਕੀ
– ਕੈਪੀਟਲ ਰੋਟੁੰਡਾ ਦੇ ਅੰਦਰ ਹੋਇਆ ਟਰੰਪ ਦਾ ਸਹੁੰ ਚੁੱਕ ਸਮਾਗਮ – ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਅਰਬਪਤੀ ਮਾਰਕ ਜ਼ੁਕਰਬਰਗ, ਜੈਫ ਬੇਜੋਂਸ, ਟਿਮ ਕੁੱਕ ਅਤੇ ਸੁੰਦਰ ਪਿਚਾਈ ਵੀ ਹੋਏ ਸ਼ਾਮਲ ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਵਾਸ਼ਿੰਗਟਨ ਡੀ.ਸੀ. ਵਿਖੇ ਸਹੁੰ ਚੁੱਕ ਸਮਾਰੋਹ ਵਿਚ ਡੋਨਾਲਡ ਟਰੰਪ ਨੇ ਕੈਪੀਟਲ ਹਿੱਲ ਦੇ ਹਾਲ ‘ਚ ਬਾਈਬਲ ‘ਤੇ […]