ਏਸ਼ੀਆ ਕੱਪ ਤੋਂ ਭਾਰਤ ਦੇ ਹੱਟਣ ਦੀਆਂ ਰਿਪੋਰਟਾਂ ਬੀ.ਸੀ.ਸੀ.ਆਈ. ਸਕੱਤਰ ਵੱਲੋਂ ਅਟਕਲਾਂ ਕਰਾਰ
ਨਵੀਂ ਦਿੱਲੀ, 19 ਮਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ”ਅਟਕਲਾਂ ਅਤੇ ਕਾਲਪਨਿਕ” ਕਰਾਰ ਦਿੱਤਾ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਪੁਰਸ਼ ਏਸ਼ੀਆ ਕੱਪ ਅਤੇ ਮਹਿਲਾ ਐਮਰਜਿੰਗ ਟੀਮ ਏਸ਼ੀਆ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ […]