ਆਈ.ਸੀ.ਈ. ਵੱਲੋਂ ਗਰੀਨ ਕਾਰਡ ਹੋਲਡਰ ਅਤੇ ਸਟੱਡੀ ਵੀਜ਼ਾ ਧਾਰਕ ਗ੍ਰਿਫ਼ਤਾਰ
-ਅਦਾਲਤ ਵੱਲੋਂ ਆਰਜ਼ੀ ਰੋਕਾਂ ਲਾਉਣ ਦੇ ਬਾਵਜੂਦ ਡਿਪੋਰਟ ਕਰਨ ਦੀ ਤਿਆਰੀ ਵਾਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ)- ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਇਕ ਵੱਡੀ ਕਾਰਵਾਈ ਕਰਦਿਆਂ ਕੋਲੰਬੀਆ ਯੂਨੀਵਰਸਿਟੀ ‘ਚ ਫਲਸਤੀਨ ਹਮਾਇਤੀ ਮੁਜ਼ਾਹਰਾ ਕਰਵਾਉਣ ਵਾਲੇ ਮੋਹਸਿਨ ਮਦਾਵੀ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਵਰਮੌਂਟ ਦੇ ਇੰਮੀਗ੍ਰੇਸ਼ਨ ਦਫ਼ਤਰ ਵਿਚ ਪੁੱਜਾ। ਗਰੀਨ ਕਾਰਡ ਹੋਲਡਰ ਹੋਣ […]