ਟਰੰਪ ਵੱਲੋਂ 1 ਅਕਤੂਬਰ ਤੋਂ ਦਰਾਮਦ ਫਾਰਮਾਸਿਊਟੀਕਲਜ਼ ’ਤੇ 100 ਫੀਸਦ ਟੈਰਿਫ਼ ਲਾਉਣ ਦਾ ਐਲਾਨ
ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ 1 ਅਕਤੂਬਰ ਤੋਂ ਫਾਰਮਾਸਿਊਟੀਕਲ ਦਵਾਈਆਂ ’ਤੇ 100 ਪ੍ਰਤੀਸ਼ਤ, ਰਸੋਈ ਦੀਆਂ ਅਲਮਾਰੀਆਂ ਅਤੇ ਬਾਥਰੂਮ ਵੈਨੇਟੀਜ਼ ’ਤੇ 50 ਪ੍ਰਤੀਸ਼ਤ, ਅਪਹੋਲਸਟਰਡ ਫਰਨੀਚਰ ’ਤੇ 30 ਪ੍ਰਤੀਸ਼ਤ ਅਤੇ ਭਾਰੀ ਟਰੱਕਾਂ ’ਤੇ 25 ਪ੍ਰਤੀਸ਼ਤ ਦਰਾਮਦ ਟੈਕਸ ਲਗਾਉਣਗੇ। ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਅਕਤੂਬਰ ਤੋਂ […]