ਈਸਾ ਮਸੀਹ ਦਾ ਜਨਮ ਸਥਾਨ ਬੈਥਲਹਮ ਇਜ਼ਰਾਈਲ-ਗਾਜ਼ਾ ਜੰਗ ਕਾਰਨ ਆ ਰਿਹੈ ਵਿਰਾਨ ਨਜ਼ਰ
ਦੀਰ ਅਲ-ਬਲਾਹ, 25 ਦਸੰਬਰ (ਪੰਜਾਬ ਮੇਲ)- ਈਸਾ ਮਸੀਹ ਦਾ ਆਮ ਤੌਰ ‘ਤੇ ਰੌਣਕ ਵਾਲਾ ਜਨਮ ਸਥਾਨ ਬੈਥਲਹਮ ਕ੍ਰਿਸਮਸ ਦੀ ਸ਼ਾਮ ਨੂੰ ਵਿਰਾਨ ਨਜ਼ਰ ਆ ਰਿਹਾ ਹੈ। ਇਥੇ ਇਜ਼ਰਾਈਲ-ਹਮਾਸ ਯੁੱਧ ਕਾਰਨ ਜਸ਼ਨ ਨਹੀਂ ਮਨਾਏ ਜਾ ਰਹੇ। ਤਿਉਹਾਰਾਂ ਦੀਆਂ ਲਾਈਟਾਂ ਅਤੇ ਕ੍ਰਿਸਮਸ ਟ੍ਰੀ, ਜੋ ਮੈਂਗਰ ਸਕੁਆਇਰ ਨੂੰ ਰੌਸ਼ਨ ਕਰਦੇ ਹਨ, ਗਾਇਬ ਹਨ। ਇਥੇ ਵਿਦੇਸ਼ੀ ਸੈਲਾਨੀਆਂ ਅਤੇ ਉਤਸ਼ਾਹੀ […]