ਟ੍ਰੈਫਿਕ ਜਾਮ ਦੀਆਂ ਖ਼ਬਰਾਂ ਕਾਰਨ Himachal ‘ਚ ਆਉਣ ਤੋਂ ਕਤਰਾਉਣ ਲੱਗੇ ਸੈਲਾਨੀ
-ਹੋਟਲ ਸਨਅਤ ‘ਤੇ ਮਾੜਾ ਅਸਰ ਸ਼ਿਮਲਾ, 30 ਦਸੰਬਰ (ਪੰਜਾਬ ਮੇਲ)- ਟ੍ਰੈਫਿਕ ਵਿਚ ਵਿਘਨ ਪੈਣ ਦੀਆਂ ਖ਼ਬਰਾਂ ਅਤੇ ਟ੍ਰੈਫਿਕ ਵਿਚ ਫਸੇ ਵਾਹਨਾਂ ਦੀਆਂ ਵੀਡੀਓ ਵਾਇਰਲ ਹੋਣ ਕਾਰਨ ਸ਼ਿਮਲਾ ਅਤੇ ਮਨਾਲੀ ਵਿਚ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਬੀਤੇ ਦਿਨ ਤੱਕ ਸ਼ਿਮਲਾ ‘ਚ ਹੋਟਲ ਬੁਕਿੰਗ 40 ਫੀਸਦੀ ਅਤੇ ਮਨਾਲੀ ‘ਚ 70 ਫੀਸਦੀ ਰਹੀ। ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ […]