Passport ਬਣਾਉਣ ‘ਚ ਪੰਜਾਬੀਆਂ ਦਾ ਨਵਾਂ ਰਿਕਾਰਡ ਕਾਇਮ
-ਪੰਜਾਬ ਨੇ ਨਵਾਂ ਰਿਕਾਰਡ ਬਣਾਇਆ; ਹਰ ਘੰਟੇ ਬਣਦੇ ਨੇ ਔਸਤਨ ਚਾਰ ਸੌ ਪਾਸਪੋਰਟ ਚੰਡੀਗੜ੍ਹ, 9 ਜਨਵਰੀ (ਪੰਜਾਬ ਮੇਲ)-ਪੰਜਾਬੀਆਂ ਨੇ ਪਾਸਪੋਰਟ ਬਣਾਉਣ ‘ਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ‘ਆਪ’ ਸਰਕਾਰ ਦਾ ‘ਵਤਨ ਵਾਪਸੀ’ ਦਾ ਨਾਅਰਾ ਵੀ ਇਸ ਰੁਝਾਨ ਨੇ ਮੱਠਾ ਪਾ ਦਿੱਤਾ ਹੈ। ਇਕੱਲੇ ਸਾਲ 2023 ਵਿਚ ਪੰਜਾਬ ਵਿਚ ਨਵੇਂ 11.94 ਲੱਖ ਪਾਸਪੋਰਟ ਬਣੇ ਹਨ। […]