ਇਜ਼ਰਾਈਲ-ਹਮਾਸ ਜੰਗ: ਗਾਜ਼ਾ ਦੇ 23 ਲੱਖ ਲੋਕਾਂ ‘ਚੋਂ 22 ਲੱਖ ਕਰ ਰਹੇ ਨੇ ਭੋਜਨ ਦੀ ਕਮੀ ਦਾ ਸਾਹਮਣਾ
-ਜਹਾਜ਼ਾਂ ਤੋਂ ਭੋਜਨ ਸੁੱਟਣ ਦੀਆਂ ਤਿਆਰੀਆਂ -19 ਲੱਖ ਲੋਕ ਹੋਏ ਬੇਘਰ ਤੇਲ ਅਵੀਵ, 15 ਜਨਵਰੀ (ਪੰਜਾਬ ਮੇਲ)- 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਦੇ ਹਮਲੇ ‘ਚ 1200 ਤੋਂ ਜ਼ਿਆਦਾ ਇਜ਼ਰਾਇਲੀ ਲੋਕ ਮਾਰੇ ਗਏ ਸਨ। 9 ਅਕਤੂਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੀ ਨਾਕਾਬੰਦੀ ਦਾ ਹੁਕਮ ਦਿੱਤਾ ਸੀ। 13 ਅਕਤੂਬਰ ਨੂੰ, ਇਜ਼ਰਾਈਲੀ […]