ਨਵੇਂ ਅਪਰਾਧਿਕ ਕਾਨੂੰਨ ਇਸ ਸਾਲ ਦੇ ਅੰਤ ਤੱਕ ਹੋ ਜਾਣਗੇ ਲਾਗੂ
-ਨਵੀਆਂ ਧਾਰਾਵਾਂ ‘ਚ ਦਰਜ ਹੋਣ ਲੱਗਣਗੀਆਂ ਐੱਫ.ਆਈ.ਆਰਜ਼. ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਬਸਤੀਵਾਦੀ ਕਾਨੂੰਨਾਂ ਦੀ ਜਗ੍ਹਾ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਇਸ ਸਾਲ ਦੇ ਅੰਤ ਤੱਕ ਪੂਰੀ ਹੋ ਜਾਵੇਗੀ। ਇਹ ਕਾਨੂੰਨ ਅਗਲੇ ਇਕ-ਦੋ ਮਹੀਨਿਆਂ ‘ਚ ਨੋਟੀਫਾਈ ਹੁੰਦੇ ਹੀ ਅਮਲ ਵਿਚ ਆਉਣੇ ਸ਼ੁਰੂ ਹੋ ਜਾਣਗੇ ਅਤੇ ਵੱਖ-ਵੱਖ ਅਪਰਾਧਾਂ ਵਿਚ ਨਵੇਂ ਕਾਨੂੰਨ ਦੀਆਂ […]