Singer ਰੈਪਰ ਕਿਲਰ ਮਾਈਕ ਗ੍ਰੈਮੀ ਅਵਾਰਡ ਜਿੱਤਣ ਤੋਂ ਤੁਰੰਤ ਬਾਅਦ ਪੁਲਿਸ ਵੱਲੋ arrest
-ਰੈਪ ਗੀਤ ਲਈ 3 ਗ੍ਰੈਮੀ ਅਵਾਰਡ ਜਿੱਤੇ ਨਿਊਯਾਰਕ, 7 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਲਾਸ ਏਂਜਲਸ ਕੈਲੀਫੋਰਨੀਆ ਵਿਚ ਹੋਏ ਗ੍ਰੈਮੀ ਐਵਾਰਡ ਸਮਾਰੋਹ ‘ਚ ਤਿੰਨ ਐਵਾਰਡ ਜਿੱਤਣ ਵਾਲੇ ਗਾਇਕ ਕਿਲਰ ਮਾਈਕ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਹੱਥਕੜੀਆਂ ਪਾ ਕੇ ਸਮਾਗਮ ਤੋਂ ਮਾਈਕ ਖੋਹ ਕੇ ਲੈ ਗਈ। ਹਾਲਾਂਕਿ ਗ੍ਰਿਫਤਾਰੀ ਦਾ ਕਾਰਨ ਅਜੇ ਸਪੱਸ਼ਟ ਨਹੀਂ […]