ਅਫਗਾਨਿਸਤਾਨ ‘ਚ ਕਰੀਬ 1 ਲੱਖ ਬੱਚਿਆਂ ਨੂੰ ਮਦਦ ਦੀ ਸਖ਼ਤ ਲੋੜ: UNICEF
ਇਸਲਾਮਾਬਾਦ, 15 ਜਨਵਰੀ (ਪੰਜਾਬ ਮੇਲ)- ਅਫਗਾਨਿਸਤਾਨ ਦੇ ਪੱਛਮੀ ਖੇਤਰ ਵਿਚ ਆਏ ਭਿਆਨਕ ਭੂਚਾਲ ਦੇ 3 ਮਹੀਨਿਆਂ ਬਾਅਦ ਤਕਰੀਬਨ 100,000 ਬੱਚਿਆਂ ਨੂੰ ਮਦਦ ਦੀ ਸਖ਼ਤ ਲੋੜ ਹੈ। ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੈਫ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਨੀਸੈਫ ਨੇ ਇੱਕ ਬਿਆਨ ਵਿਚ ਕਿਹਾ ਕਿ ਹੇਰਾਤ ਸੂਬੇ ਵਿਚ 7 ਅਕਤੂਬਰ ਨੂੰ […]