ਨਿੱਝਰ ਕਤਲ ਮਾਮਲੇ ਦੀ ਜਾਂਚ ‘ਚ ਸਹਿਯੋਗ ਦੀ ਉਡੀਕ ਕਰ ਰਹੇ Canada ਨੂੰ ਭਾਰਤ ਦੀ ਦੋ ਟੁੱਕ
ਕਿਹਾ: ਜਦੋਂ ਤੱਕ ਠੋਸ ਸਬੂਤ ਨਹੀਂ, ਉਦੋਂ ਤੱਕ ਜਾਂਚ ‘ਚ ਮਦਦ ਨਹੀਂ ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ‘ਚ ਭਾਰਤ ਤੋਂ ਸਹਿਯੋਗ ਦੀ ਉਮੀਦ ਕਰ ਰਹੇ ਕੈਨੇਡਾ ਨੂੰ ਭਾਰਤ ਨੇ ਦੋ ਟੁੱਕ ਕਿਹਾ ਹੈ ਕਿ ਜਦੋਂ ਤੱਕ ਕੈਨੇਡਾ ਸਰਕਾਰ ਇਸ ਮਾਮਲੇ ‘ਚ ਕੋਈ ਠੋਸ ਸਬੂਤ ਨਹੀਂ […]