2023 ‘ਚ ਅਮਰੀਕਾ ਨੇ ਭਾਰਤੀਆਂ ਨੂੰ ਰਿਕਾਰਡ ਗਿਣਤੀ ‘ਚ ਜਾਰੀ ਕੀਤੇ VISAS
-14 ਲੱਖ ਵੀਜ਼ੇ ਹੋਏ ਜਾਰੀ ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ 2023 ਵਿਚ ਭਾਰਤੀਆਂ ਨੂੰ ਰਿਕਾਰਡ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਭਾਰਤ ਵਿਚ ਅਮਰੀਕੀ ਕੌਂਸਲਰ ਟੀਮ ਨੇ 2023 ਵਿਚ ਰਿਕਾਰਡ 1.4 ਮਿਲੀਅਨ ਭਾਵ 14 ਲੱਖ ਅਮਰੀਕੀ ਵੀਜ਼ਿਆਂ ਦੀ ਪ੍ਰਕਿਰਿਆ ਕੀਤੀ, ਜੋ ਪਹਿਲਾਂ ਨਾਲੋਂ ਵੱਧ ਹੈ […]