ਭਾਰਤੀ ਜਲ ਸੈਨਾ ਨੇ 9 ਸਮੁੰਦਰੀ ਡਾਕੂ ਮੁੰਬਈ ਪੁਲੀਸ ਹਵਾਲੇ ਕੀਤੇ
ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਭਾਰਤੀ ਜਲ ਸੈਨਾ ਨੇ ਅੱਜ ਕਿਹਾ ਕਿ ਉਸ ਨੇ ਪੂਰਬੀ ਸੋਮਾਲੀਆ ਵਿਚ ਪਿਛਲੇ ਹਫਤੇ ਅਪਰੇਸ਼ਨ ਦੌਰਾਨ ਫੜੇ 9 ਸਮੁੰਦਰੀ ਡਾਕੂਆਂ ਨੂੰ ਮੁੰਬਈ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਭਾਰਤੀ ਜੰਗੀ ਬੇੜੇ ਆਈਐੱਨਐੱਸ ਤ੍ਰਿਸ਼ੂਲ ਅਤੇ ਆਈਐੱਨਐੱਸ ਸੁਮੇਧਾ ਨੇ 29 ਮਾਰਚ ਨੂੰ ਸਮੁੰਦਰ ਵਿੱਚ ਵੱਡਾ ਅਪਰੇਸ਼ਨ ਕੀਤਾ ਅਤੇ 23 ਪਾਕਿਸਤਾਨੀ ਨਾਗਰਿਕਾਂ […]