ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ; 3 ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ ਸੈਲਾਨੀ ਫਸੇ
ਚੰਡੀਗੜ੍ਹ, 3 ਅਗਸਤ : ਮੰਡੀ ਅਤੇ ਪੰਡੋਹ ਵਿਚਕਾਰ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ’ਤੇ ਤਿੰਨ ਥਾਵਾਂ (5 ਮੀਲ, 6 ਮੀਲ ਅਤੇ 9 ਮੀਲ) ‘ਤੇ ਭਾਰੀ ਮੀਂਹ ਅਤੇ ਢਿੱਗਾਂ ਖਿਸਕਣ ਕਾਰਨ, ਇਹ ਰਸਤਾ ਬੀਤੀ ਰਾਤ 9:30 ਵਜੇ ਤੋਂ ਬੰਦ ਹੈ। ਜਦੋਂ ਕਿ ਛੋਟੇ ਵਾਹਨਾਂ ਨੂੰ ਬਦਲਵੇਂ ਰੂਟ ਕਟੌਲਾ ਅਤੇ ਗੋਹਰ ਰਾਹੀਂ ਭੇਜਿਆ ਜਾ ਰਿਹਾ ਹੈ, ਵੱਡੀ ਗਿਣਤੀ ਵਿੱਚ […]