ਅਮਰੀਕਾ ‘ਚ ਸੈਲੂਨ ‘ਚ ਕਾਰ ਵੱਜਣ ਕਾਰਨ ਵਾਪਰੇ ਹਾਦਸੇ ‘ਚ 4 ਦੀ ਮੌਤ
-ਡਰਾਈਵਰ ਨੇ ਪੀਤੀਆਂ ਸੀ 18 ਬੀਅਰਾਂ ਸੈਕਰਾਮੈਂਟੋ, 7 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਸ਼ੁੱਕਰਵਾਰ ਵਾਪਰੇ ਇਕ ਹਾਦਸੇ ਜਿਸ ਦੇ ਸਿੱਟੇ ਵਜੋਂ 4 ਲੋਕ ਮਾਰੇ ਗਏ ਤੇ 9 ਹੋਰ ਜ਼ਖਮੀ ਹੋਏ ਹਨ, ਸਬੰਧੀ ਮਿਲੀ ਇਕ ਜਾਣਕਾਰੀ ਅਨੁਸਾਰ ਐੱਸ.ਯੂ.ਵੀ. ਕਾਰ ਦਾ ਡਰਾਈਵਰ ਨਸ਼ੇ ਵਿਚ ਸੀ। ਪੁਲਿਸ ਅਨੁਸਾਰ ਡਰਾਈਵਰ ਨੇ ਨਿਊਯਾਰਕ ਦੇ ਲਾਂਗ ਆਈਲੈਂਡ ਨੇਲ ਸੈਲੂਨ ਵਿਚ […]